ਸਮਝ ਆਉਂਦੀ ਤੇ ਸਮਝਾਉਂਦੀ ਏ । ਇਕ ਭਾਗ ਬੰਦੇ ਨੂੰ ਲਾਉਂਦੀ ਏ । ਪਰ ਕੀ ਕਰੀਏ ਬੇ-ਸਮਝੀ ਨੂੰ, ਸਮਝ ਆਉਂਦੇ ਆਉਂਦੇ ਆਉਂਦੀ ਏ ।