ਸਮਝ ਆਉਂਦੀ ਤੇ ਸਮਝਾਉਂਦੀ ਏ

BaBBu

Prime VIP
ਸਮਝ ਆਉਂਦੀ ਤੇ ਸਮਝਾਉਂਦੀ ਏ ।
ਇਕ ਭਾਗ ਬੰਦੇ ਨੂੰ ਲਾਉਂਦੀ ਏ ।
ਪਰ ਕੀ ਕਰੀਏ ਬੇ-ਸਮਝੀ ਨੂੰ,
ਸਮਝ ਆਉਂਦੇ ਆਉਂਦੇ ਆਉਂਦੀ ਏ ।
 
Top