ਮੈਂ ਕਿਧਰੇ ਵਾਂ ਤੂੰ ਵੀ ਕਿਧਰੇ, ਮੈਂ ਕੋਈ ਹੋਰ ਤੂੰ ਹੋਰ ਤੇ ਨਹੀਂ । ਲੁਕ ਲੁਕ ਬਹਿਨਾ ਏਂ, ਇਹ ਗੱਲ ਦੱਸ ਦੇ, ਮੇਰਾ ਰੱਬ ਏਂ ਚੋਰ ਤੇ ਨਹੀਂ ।