ਮੈਂ ਕਿਧਰੇ ਵਾਂ ਤੂੰ ਵੀ ਕਿਧਰੇ

BaBBu

Prime VIP
ਮੈਂ ਕਿਧਰੇ ਵਾਂ ਤੂੰ ਵੀ ਕਿਧਰੇ,
ਮੈਂ ਕੋਈ ਹੋਰ ਤੂੰ ਹੋਰ ਤੇ ਨਹੀਂ ।
ਲੁਕ ਲੁਕ ਬਹਿਨਾ ਏਂ, ਇਹ ਗੱਲ ਦੱਸ ਦੇ,
ਮੇਰਾ ਰੱਬ ਏਂ ਚੋਰ ਤੇ ਨਹੀਂ ।
 
Top