ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ, ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ । ਇਹ ਵਸਤੀਆਂ ਅਮਨ ਅਮਾਨ ਵੱਸਣ, ਪੈਦਾ ਕਰੋ ਮਿਠਾਸ ਇਨਸਾਨ ਅੰਦਰ ।