ਮਾੜੇ ਕਰਨ ਉਡੀਕ ਕਿਆਮਤਾਂ ਦੀ, ਵੱਡੇ ਖੋਹਲਦੇ ਇਥੇ ਅਜੰਸੀਆਂ ਨੇ । ਜਿਥੇ ਲੱਗਣ ਜੁਮੇ ਬਾਜ਼ਾਰ ਨਾਹੀਂ, ਸਾਨੂੰ ਮਿਲਣੀਆਂ ਓਥੇ ਕਰੰਸੀਆਂ ਨੇ ।