ਮਾੜੇ ਕਰਨ ਉਡੀਕ ਕਿਆਮਤਾਂ ਦੀ

BaBBu

Prime VIP
ਮਾੜੇ ਕਰਨ ਉਡੀਕ ਕਿਆਮਤਾਂ ਦੀ,
ਵੱਡੇ ਖੋਹਲਦੇ ਇਥੇ ਅਜੰਸੀਆਂ ਨੇ ।
ਜਿਥੇ ਲੱਗਣ ਜੁਮੇ ਬਾਜ਼ਾਰ ਨਾਹੀਂ,
ਸਾਨੂੰ ਮਿਲਣੀਆਂ ਓਥੇ ਕਰੰਸੀਆਂ ਨੇ ।
 
Top