ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ, ਜਾਂ ਫ਼ੈਸ਼ਨਾਂ ਦੀ ਕੋਈ ਫ਼ੈਕਟਰੀ ਏ । ਕੁੜੀ ਮੁੰਡੇ ਦੇ ਨਾਲ ਪਈ ਇੰਝ ਤੁਰਦੀ, ਜਿਉਂ ਅਲਜਬਰੇ ਨਾਲ ਜੁਮੈਟਰੀ ਏ । ਕਲਮਾਂ ਲੰਮੀਆਂ ਤੇ ਨੋਕਾਂ ਤਿੱਖੀਆਂ ਨੇ, ਤੰਗ ਮੂਹਰੀਆਂ ਵੇਖ ਘਬਰਾ ਗਿਆ ਮੈਂ । ਮੈਂ ਏਸ ਮੁਸ਼ਾਇਰੇ 'ਚ ਕੀਹ ਆਇਆ, ਕਿਸੇ ਫ਼ਿਲਮ ਦੀ ਸ਼ੂਟਿੰਗ 'ਤੇ ਆ ਗਿਆ...