ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ, ਹਰੀ ਭਰੀ ਇਹ ਬੰਜਰ ਜ਼ਮੀਨ ਹੋਵੇ । ਇਹਦੇ ਚਿਹਰੇ ਉੱਤੇ ਸੁਰਖੀ ਚਾਹੀਦੀ ਏ, ਮੇਰੇ ਖ਼ੂਨ ਤੋਂ ਭਾਵੇਂ ਰੰਗੀਨ ਹੋਵੇ । ਖਾਨਾ-ਜੰਗੀ ਤੋਂ ਸਾਨੂੰ ਬਚਾ ਲਿਆ ਏ, ਸਦਕੇ ਜਾਵਾਂ ਮੈਂ ਆਪਣੀ ਆਰਮੀ ਤੋਂ। ਵਾਂਗ ਐਨਕ ਦੇ ਨੱਕ 'ਤੇ ਬੈਠ ਕੇ ਤੇ, ਦੋਵੇਂ ਕੰਨ ਫੜ ਲਏ ਨੇ ਆਦਮੀ ਦੇ ।