ਮੌਲਾ ਦੇ ਰੰਗ ਨਿਆਰੇ ਨੇ, ਮੌਲਾ ਦੇ ਰੰਗ ਨਿਆਰੇ ਨੇ । ਕਈ ਤਰਦੇ ਬੇੜੇ ਡੋਬ ਛੱਡੇ, ਕਈ ਡੁੱਬਦੇ ਬੇੜੇ ਤਾਰੇ ਨੇ । ਮੌਲਾ ਦੇ ਰੰਗ ਨਿਆਰੇ ਨੇ । ਕਿਤੇ ਦਿੱਤੀ ਝੁੱਗੀ ਕੱਖਾਂ ਦੀ, ਕਿਤੇ ਕੋਠੀ ਦਿੱਤੀ ਲੱਖਾਂ ਦੀ । ਕਿਤੇ ਢੇਰ ਲੱਗੇ ਨੇ ਰਿਜ਼ਕਾਂ ਦੇ, ਕਈ ਭੁੱਖੇ ਮਰਨ ਵਿਚਾਰੇ ਨੇ । ਮੌਲਾ ਦੇ ਰੰਗ ਨਿਆਰੇ...