ਜਿੰਦਗੀ ਤੇਰੇ ਨਾਵੇ ਕਰ

ਸਰਦਾਰ ਜੀ

Well-known member
ਜ਼ਿੰਦਗੀ ਤੇਰੇ ਨਾਵੇਂ ਕਰ ਸਾਥੀ
ਹੁਣ ਆਪਣੇ ਘਰ ਚੱਲਿਆ ਹਾਂ...
ਰੀਝਾਂ ਨਾਲ ਸਜਾਈ ਦੁਨੀਆਂ
ਤੇਰੇ ਨਜ਼ਰੀਂ ਕਰ ਚੱਲਿਆ ਹਾਂ...
ਬੇਸੁਰ ਹੋਏ... ਗੀਤਾਂ ਦੇ ਵਿੱਚ
ਨਵੀਂ ਰਵਾਨੀ ਭਰ ਚੱਲਿਆ ਹਾਂ..
ਬਹਿਰ, ਵਜ਼ਨ,... ਸੁਰ, ਤਾਲ
ਸਭੇ ਇਕਸੁਰ ਕਰ ਚੱਲਿਆ ਹਾਂ....
ਜੀਣ ਦਾ ਜਜ਼ਬਾ ਮਰ ਜਾਏ ਨਾ
ਦੇ ਕੇ ਐਸਾ... ਵਰ ਚੱਲਿਆ ਹਾਂ....
ਰੰਗਾਂ ਦੇ ਵਿੱਚ... ਰੰਗ ਨਿਚੋੜ,
ਰੰਗ ਨਿਆਰਾ ਭਰ ਚੱਲਿਆ ਹਾਂ...
ਮੱਧਮ ਪੈਂਦੀ ਲੋਅ ਜ਼ਿੰਦਗੀ ਦੀ
ਤੇਜ਼ ਹੋਰ... ਕਰ ਚੱਲਿਆ ਹਾਂ.

ਗਿੱਲ
 

deepbedil

Mohkam Rai
:bony:bony
ਜ਼ਿੰਦਗੀ ਤੇਰੇ ਨਾਵੇਂ ਕਰ ਸਾਥੀ
ਹੁਣ ਆਪਣੇ ਘਰ ਚੱਲਿਆ ਹਾਂ...
ਰੀਝਾਂ ਨਾਲ ਸਜਾਈ ਦੁਨੀਆਂ
ਤੇਰੇ ਨਜ਼ਰੀਂ ਕਰ ਚੱਲਿਆ ਹਾਂ...
ਬੇਸੁਰ ਹੋਏ... ਗੀਤਾਂ ਦੇ ਵਿੱਚ
ਨਵੀਂ ਰਵਾਨੀ ਭਰ ਚੱਲਿਆ ਹਾਂ..
ਬਹਿਰ, ਵਜ਼ਨ,... ਸੁਰ, ਤਾਲ
ਸਭੇ ਇਕਸੁਰ ਕਰ ਚੱਲਿਆ ਹਾਂ....
ਜੀਣ ਦਾ ਜਜ਼ਬਾ ਮਰ ਜਾਏ ਨਾ
ਦੇ ਕੇ ਐਸਾ... ਵਰ ਚੱਲਿਆ ਹਾਂ....
ਰੰਗਾਂ ਦੇ ਵਿੱਚ... ਰੰਗ ਨਿਚੋੜ,
ਰੰਗ ਨਿਆਰਾ ਭਰ ਚੱਲਿਆ ਹਾਂ...
ਮੱਧਮ ਪੈਂਦੀ ਲੋਅ ਜ਼ਿੰਦਗੀ ਦੀ
ਤੇਜ਼ ਹੋਰ... ਕਰ ਚੱਲਿਆ ਹਾਂ.

ਗਿੱਲ
 
Top