ਅੱਖਾਂ

Tejjot

Elite
ਤੇਰੀ ਯਾਦ ਦਾ ਅਸਰ ਲੱਗਦਾ ਤਾਂਹੀਉਂ ਅੱਖਾਂ ਮੇਰੀਆਂ ਰਹਿਣ ਲਾਲ
ਮੈਂ ਤੋਂ ਸੌ ਨਹੀ ਹੁੰਦਾ ਰਾਤ ਨੂੰ ਤੇਰੀ ਯਾਦ ਨੂੰ ਰਿਹਾ ਮੈਂ ਪਾਲ
ਛੱਡੀ ਨੂੰ ਕਾਫ਼ੀ ਚਿਰ ਹੋ ਗਿਆ ਪਰ ਖਿਆਲਾਂ ਵਿੱਚ ਰਹੇ ਤੂੰ ਨਾਲ
ਗੇੜ ਅੰਦਰੋ ਅੰਦਰੀ ਗਿੜਦਾ ਏ ਤੇਜੀ ਹੋ ਜਾਵੇ ਹਾਲ ਬੇਹਾਲ @ਤੇਜੀ
 
Top