ਕੁੜੀ

Tejjot

Elite
ਜਿਹਦੀ ਵਸਦੀ ਏ ਦਿਲੀ ਤਸਵੀਰ
ਜਿਹਦੀ ਤੱਕਣੀ ਨੇ ਕੀਤਾ ਸੀਣਾ ਚੀਰ
ਨੀ ਉਹ ਕੁੜੀ ਲੱਭਦੀ ਨਹੀਂ
ਜਿਹਦੇ ਪੈਣ ਗਲਾਂ ਚ ਟੋਏ
ਜਿਹਦੇ ਖਿਆਲਾਂ ਚ ਮੁੰਡੇ ਖੋਏ
ਨੀ ਉਹ ਕੁੜੀ ਲੱਭਦੀ ਨਹੀਂ
 
Top