ਅੰਧ ਵਿਸ਼ਵਾਸ਼ .............

ਪਤਾ ਨੀ ਕਿਉਂ ਲੋਕੀ ਰਾਸ਼ੀਆਂ ਵਿੱਚ ਐਨਾ ਵਿਸ਼ਵਾਸ਼ ਰੱਖਦੇ ਆ.........
ਕਿ ਉਹ ਆਪਣੀ ਜ਼ਿੰਦਗੀ ਰਾਸ਼ੀਆਂ ਦੇ ਹਿਸਾਬ ਨਾਲ ਜੀਣਾ ਸ਼ੁਰੂ ਕਰ ਦਿੰਦੇ ਆ.....
ਪਰ ..................
ਇਹ ਕਿਉਂ ਨੀ ਸੋਚਦੇ ਵੀ ਰਾਸ਼ੀ ਤਾਂ ਰਾਮ ਤੇ ਰਾਵਣ ਦੀ ਵੀ ਇੱਕ ਸੀ ......
ਜੇ ਰਾਸ਼ੀਆਂ ਸੱਚ ਹੁੰਦੀਆਂ ਤਾਂ ਰਾਵਣ ਨੇ ਕਦੇ ਮਰਨਾ ਨੀ ਸੀ। .......................................ਜਗਪਾਲ ਰਾਮਗੜ੍ਹੀਆ
 
Top