ਮੋਤ ਮੰਗਾਂ ਕੇ ਮੰਗਾਂ ਯਾਰਾਂ ਦਿ ਯਾਰੀ

ਸਰਦਾਰ ਜੀ

Well-known member
ਰੱਬਾ ਤੇਥੋਂ ਮੌਤ ਮੰਗਾਂ ਕੇ ਮੰਗਾਂ ਯਾਰਾਂ ਦੀ ਯਾਰੀ ਨੂੰ,
ਹੁਣ ਉਹਦੇ ਮੈ ਪਿਆਰ ਨੂੰ ਭੁੱਲਾਂ ਕੇ ਭੁੱਲਾਂ ਠੋਕਰ ਮਾਰੀ ਨੂੰ,
ਦਿਲ ਵਿੱਚ ਹੁਣ ਮੈ ਤੈਨੂੰ ਰੱਖਾਂ ਕੇ ਰੱਖਾਂ ਜਾਨੋ ਪਿਆਰੀ ਨੂੰ !!
 
Top