ਕਿੱਥੋ ਟੌਲ ਲਿਆਵਾਂ

ਤੂੰ ਏ ਚੰਨ ਅੰਬਰਾਂ ਦਾ ਮੈਂ ਚਕੋਰ ਬਣ ਤੱਕਦਾ ਤੇਰੀਆ ਰਾਹਵਾਂ,
ਲਹਿੰਦੀ ਉਮਰ ਜੋ ਢੱਲ ਸਕਦਾ ਨਹੀ ਤੂੰ ਏ ਮੇਰਾ ਪਰਛਾਵਾਂ,
ਗਾਹ ਕੇ ਵੇਖ ਲਈ ਸਾਰੀ ਦੁੱਨੀਆ ਤੇਰੇ ਜਿਹੀ ਦੱਸ ਕਿੱਥੋ ਟੌਲ ਲਿਆਵਾਂ,

ਲੇਖਕ ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top