You are using an out of date browser. It may not display this or other websites correctly.
You should upgrade or use an
alternative browser.
ਅੱਜ ਮੈਂ ਉਠਿਆ ਤੜਕੇ ਤੜਕੇ
ਕੁਦਰਤ ਠਾਇਆ ਬਾਹੋ ਫੜਕੇ
ਓਹਨੇ ਆਖਿਆ ਥੋੜਾ ਲੜਕੇ
ਕਹਿੰਦੀ ਹੋਜਾ ਸੜਕੋ ਸੜਕੇ
ਪਹਿਲੇ ਮੋੜ ਤੋ ਅੰਦਰ ਵੜਕੇ
ਜੀ ਤਿੰਨ ਚਾਰ ਪੌੜੀਆਂ ਚੜ੍ਹਕੇ
ਜਿਥੇ ਲਾਊਡ ਸਪੀਕਰ ਖੜਕੇ
ਮੂਹੋਂ ਵਾਹੇਗੁਰੂ ਵਾਹੇਗੁਰੂ ਪੜ੍ਹਕੇ ਜਾਕੇ ਮੱਥਾ ਟੇਕ ਲਵੀਂ
ਓ ਘਰ ਹੈ ਬਾਬੇ ਨਾਨਕ ਦਾ ਓਸੇ ਦੀ ਟੇਕ ਲਵੀਂ .........
Zaildar Pargat Singh
Kaimm