ਤੂੰ ਵਾਅਦਾ ਕਰਕੇ ਮੁੜਿਆ ਨਾ ਅਸੀ ਉਡੀਕ ਤੇਰੀ ਚ ਬੈਠੇ ਆਂ ਹਰ ਦਿਨ ਤੇਰੇ ਮੁੜਨੇ ਦੀ ਦਿਲੀਂ ਆਸ ਲਾਈ ਬੈਠੇ ਆਂ ਦਿਨ ਪੋਟਿਆਂ ਤੇ ਗਿਣਾਂ ਜਾਂ ਫਿਰ ਲਿਖਾਂ ਡਾਇਰੀ ਸ਼ੇਅਰ ਨੀ ਹਰ ਤੁਕ ਚ ਕੀਤਾ ਜਿਕਰ ਤੇਰਾ ਪਰ ਤੈਨੂੰ ਸਾਡੀ ਕੇਅਰ ਨੀ @ਤੇਜੀ