ਸੋਚ...

Parv

Prime VIP
ਅਮਰੀਕਾ ਵਿੱਚ ਜਦੋ ਇੱਕ ਕੈਦੀ ਨੂੰ ਫਾਸੀ ਦੀ ਸ਼ਜਾ ਸੁਣਾਈ ਗਈ ਤਾ ਉਥੇ ਕੁਝ ਵਿਗਿਆਨੀਆ ਨੇ ਸੋਚਿਆ ਕਿ ਕਿਓ ਨਾ ਇਸ ਕੈਦੀ ਤੇ ਕੋਈ ਪਰਯੋਗ ਕੀਤਾ ਜਾਵੇ| ਕੈਦੀ ਨੂੰ ਦੱਸਿਆ ਗਿਆ ਕਿ ਅਸੀ ਤੈਨੂੰ ਫਾਸੀ ਦੇਕੇ ਨਹੀ ਜਹਿਰੀਲਾ ਕੋਬਰਾ ਸੱਪ ਵਡਾ ਕੇ ਮਾਰਾਗੇ|
ਕੈਦੀ ਦੇ ਸਾਹਮਣੇ ਵੱਡਾ ਜਹਿਰੀਲਾ ਕੋਬਰਾ ਸੱਪ ਲਿਆਉਣ ਤੋ ਬਾਅਦ ਕੈਦੀ ਦੀਆ ਅੱਖਾ ਬੰਦ ਕਰਕੇ ਉਸਨੂੰ ਕੁਰਸੀ ਨਾਲ ਬੰਨਿਆ ਗਿਆ ਅਤੇ ਉਸਨੂੰ ਸੱਪ ਨਹੀ ਬਲਕਿ ਦੋ ਸੇਫਟੀ ਪਿੰਨ ਚੁਬਾਈ ਗਈ|
ਹੋਇਆ ਕੀ ਕੈਦੀ ਮੌਤ ਹੋ ਗਈ, ਪੋਸਟਮਾਡਰਨ ਤੋ ਬਾਅਦ ਨਤੀਜਾ ਆਇਆ ਕਿ ਕੈਦੀ ਦੇ ਸਰੀਰ ਵਿੱਚ ਸੱਪ ਦੇ ਜਹਿਰ ਸਮਾਨ ਹੀ ਜਹਿਰ ਹੈ.
ਹੁਣ ਇਹ ਜਹਿਰ ਕਿੱਥੋ ਆਇਆ ਜਿਸ ਨੇ ਉਸ ਕੈਦੀ ਦੀ ਜਾਨ ਲੈ ਲਈ ਹੈ.......ਉਹ ਜਹਿਰ ਉਸਦੇ ਖੁਦ ਸਰੀਰ ਨੇ ਨਹੀ ਬਲਕਿ ਸਦਮੇ ਵਿੱਚ ਹੀ ਪੈਦਾ ਹੋ ਗਿਆ.
ਸਾਡੇ ਹਰ ਸਕੱਲਪ ਤੋ positive ਅਤੇ Negitive ਐਨਰਜੀ ਪੈਦਾ ਹੁੰਦੀ ਹੈ ਅਤੇ ਉਹ ਸਾਡੇ ਸਰੀਰ ਵਿੱਚ ਉਸ ਅਨੁਸਾਰ Hormones ਪੈਦਾ ਕਰਦੀ ਹੈ|
75% ਬਿਮਾਰੀਆ ਦਾ ਅਸਲੀ ਕਾਰਨ Negitive ਸੋਚ ਤੋ ਪੈਦਾ ਹੁੰਦੀ ਹੈ.
ਅੱਜ ਇੰਨਸਾਨ ਹੀ ਆਪਣੀ ਗਲਤ ਸੋਚ ਕਾਰਨ ਆਪਣੇ ਆਪ ਨੂੰ ਖਤਮ ਕਰ ਰਿਹਾ ਹੈ.
ਇਸ ਲਈ ਆਪਣੀ ਸੋਚ ਨੂੰ ਸਦਾ Positive ਰੱਖੋ ਤੇ ਖੁਸ਼ ਰਹੋ.
25 ਸਾਲ ਦੀ ਉਮਰ ਤੱਕ ਸਾਨੂੰ ਪਰਵਾਹ ਨਹੀ ਹੁੰਦੀ ਕਿ "ਲੋਕ ਕੀ ਸੋਚਣਗੇ"
50 ਸਾਲ ਦੀ ਉਮਰ ਤੱਕ ਇਸ ਡਰ ਨਾਲ ਜਿੰਦੇ ਹਾ ਕਿ "ਲੋਕ ਕੀ ਸੋਚਣਗੇ"
50 ਸਾਲ ਤੋ ਬਾਅਦ ਪਤਾ ਚੱਲਦਾ ਹੈ ਕਿ "ਸਾਡੇ ਬਾਰੇ ਕੋਈ ਸੋਚ ਈ ਨਹੀ ਰਿਹਾ ਸੀ ਕੋੲੀ"
 
Top