ਮੈਨੂੰ ਨੀਦ ਨਾ ਆਵੇ ਚੈਨ ਨਾ ਆਵੇ,
ਇਹਨਾਂ ਅੱਖੀਆਂ ਤੋਂ ਹੁੱਣ ਸੋ ਨੀ ਹੁੰਦਾ,,,,,ਤੈਨੂੰ ਯਾਦ ਕਰਕੇ
ਨਿਰ ਤਾਂ ਤਾਂ ਵੱਗਦਾ ਏ ਸਮੁੰਦਰ ਦੀ ਤਰਾਂ,
ਪਰ ਰੌਜ ਮੈਥੌ ਰੌ ਨੀ ਹੁੰਦਾ,,,,,,ਤੈਨੂੰ ਪਾਉਣ ਦੀ ਫਰੀਆਦ ਕਰਕੇ,
ਚਿੱਤ ਕਰੇ ਰੌ ਲਵਾ ਬਹਿ ਕੇ ਕਿਸੇ ਕੌਨੇ,
ਪਰ ਮੁੱਖ ਕਿਸੇ ਤੋਂ ਲੁਕੋ ਨੀ ਹੁੰਦਾ,,,,ਚਹਿਰੇ ਤੇ ਨਕਾਬ ਧਰ ਕੇ,
ਮੈਨੂੰ ਨੀਦ ਨਾ ਆਵੈ ਚੈਨ ਨਾ ਆਵੇ,
ਇਹਨਾਂ ਅੱਖੀਆ ਤੋਂ ਹੁੱਣ ਸੌ ਨੀ ਹੁੰਦਾ......ਤੈਨੂੰ ਯਾਦ ਕਰਕੇ,,,,,
ਤਨਵੀਰ ਗਗਨ ਸਿੰਘ ਵਿਰਦੀ(ਗੈਰੀ)