ਅੱਜ ਬੁਰਾ ਨਾ ਮੰਨੋਂ ਜਨਾਬ, ਦਿਲ ਉਦਾਸ ਹੈ, ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ। ਜਦ ਜ਼ੁਲਮ ਹੋਵੇ ਮਜ਼ਲੂਮ ਤੇ, ਇਹ ਨਾ ਸਹੇ, ਕੋਈ ਸੁਣੇ ਜਾਂ ਨਾ ਸੁਣੇ, ਇਹ ਅਪਣੀ ਕਹੇ, ਨਾ ਜਾਵੋ ਇਹਦੀ ਫੋਕੀ ਮੁਸਕਾਨ ਤੇ ਯਾਰੋ, ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ। *</3