ਕਿਸਮਤ

Tejjot

Elite
ਐਵੇਂ ਵਕਤ ਗੁਆਉਂਦਾ ਰਿਹਾ ਤੇਰੇ ਲਾਰਿਆ ਚ ਆ ਕੇ
ਹੁਣ ਅੱਕ ਗਿਆ ਤੇਜੀ ਹਾੜੇ ਕਿਸਮਤ ਅੱਗੇ ਪਾ ਕੇ @ਤੇਜੀ
 
Top