ਬਦਲ ਗਿਆ ਤੂੰ

ਗਗਨ

ਤਨਵੀਰ ਗਗ
ਤੇਰਾ ਪਹਿਲਾਂ ਵਾਲਾ ਮੇਰੇ ਲਈ ਮੌਹ ਨਾ ਰਿਹਾ,
ਯਾਰਾਂ ਬਦਲ ਗਿਆ ਤੂੰ ਹੁੱਣ ਓੁ ਨਾ ਰਿਹਾ,

ਕਦੇ ਮੇਰਾ ਖਿਆਲਾ ਵਿੱਚ ਹੀ ਰਹਿੰਦਾ ਸੀ,
ਅੱਜ ਕੱਲ ਯਾਦਾਂ ਮੇਰੀਆ ਚ' ਕਿਉ ਖੌ ਨਾ ਰਿਹਾ,

ਵੱਜੀ ਏ ਸੱਟ ਡੂੰਘੀ ਇਸਕੇ ਦੇ ਫੱਟ ਦੀ,
ਅੰਦਰੋ ਅੰਦਰੀ ਸੜਦਾ ਬੂੰਦ ਡਿਗੀ ਨਾ ਥੱਲੇ ਰੱਤ ਦੀ,

"ਕਲਮ" ਨਾ ਹਾਂ ਲਿਖਦਾ ਦੁੱਖਾਂ ਆਪਣੇ ਮੈਂ,
ਉੰਝ ਅੱਖਾਂ ਚ' ਹੰਝੂ ਕੋਈ ਚੌ ਨਾ ਰਿਹਾ,

ਚੰਦਰੀ ਮੌਤ ਵੀ "ਵਿਰਦੀ" ਨੂੰ ਵਿਛੋੜੇ ਪਾ ਪਾ ਮਿਲਦੀ ਏ,
ਵਾਝ ਤੇਰੇ ਜੀਵਨ ਪੂਰਾ ਮੇਰਾ ਹੌ ਨਾ ਰਿਹਾ,

ਯਾਰਾਂ ਤੇਰੇ ਵਿੱਚ ਪਹਿਲਾਂ ਵਾਲਾ ਮੌਹ ਨਾ ਰਿਹਾ,
ਬਦਲ ਗਿਆ ਤੂੰ ਹੁੱਣ ਓੁ ਨਾ ਰਿਹਾ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ):(
 
Top