ਫੱਟ

Tejjot

Elite
ਪੁਰਾਣੇ ਖਤ ਤਸਵੀਰਾਂ ਵੇਖ ਦਿਲ ਨੂੰ ਦਿਲਾਸਾ ਦੇ ਲਈ ਦਾ
ਜੋ ਨੀ ਬਣਿਆ ਸਾਡੇ ਲਈ ਉਹ ਨੂੰ ਵੀ ਆਪਣਾ ਕਹਿ ਲਈ ਦਾ
ਮੈਂ ਤਾਂ ਦਿਲੋਂ ਚਾਹੁੰਦਾ ਰਿਹਾ ਉਹਨਾਂ ਕੀਤਾ ਸਦਾ ਦਿਖਾਵਾਂ
ਲੱਗੇ ਇਸ਼ਕ ਦੇ ਡੂੰਘੇ ਤੇਜੀ ਕਿਹਨੂੰ ਹੁਣ ਫੱਟ ਵਿਖਾਵਾਂ @ਤੇਜੀ
 
Top