pannu punjabi kahaniyan
Member

ਿੲੱਕ ਿਦਨ ਹਰੀ ਿਸੰਘ ਸੇਰੇ ਪੰਜਾਬ ਮਹਾਰਾਜਾ ਰਣਜੀਤ ਿਸੰਘ ਨਾਲ ਿਸਕਾਰ ਖੇਡਣ ਗਏ ।ਹਾਲੇ ਉਹ ਜੰਗਲ ਦੇ ਅੰਦਰ ਵੜੇ ਹੀ ਸਨ ਿਕ ਿੲੱਕ ਸੇਰ ਨੇ ਹਰੀ ਿਸੰਘ ਤੇ ਹਮਲਾ ਕਰ ਿਦੱਤਾ ।ਹਰੀ ਿਸੰਘ ਨੇ ਸੱਮਲਦੇ ਹੋਏ ਸੇਰ ਦਾ ਜਬਾੜਾਂ ਆਂਪਣੇ ਦੌਹਾ ਹੱਥਾਂ ਨਾਲ ਫੜ ਿਲਆਂ ।ਓੁਹ ਿੲੰਨੇ ਿਜਆਦਾ ਤਾਕਤਵਰ ਸਨ ਿਕ ਉਹਨਾ ਨੇ ਸੇਰ ਦਾ ਜਬਾੜਾ ਆਪਣੇ ਦੋਨਾ ਹੱਥਾਂ ਨਾਲ ਪਾੜ ਿਦੱਤਾ ਤੇ ਤਲਵਾਰ ਨਾਲ ਵਾਰ ਕਰ ਸੇਰ ਨੰੂ ਜਮੀਨ ਤੇ ਡੇਰੀ ਕਰ ਿਦੱਤਾ।ਿੲਹ ਦੇਖ ਮਹਾਰਾਜਾ ਰਣਜੀਤ ਿਸੰਘ ਬਹੁਤ ਖੁਸ ਹੋੇਏ ਤੇ ਉਹਨਾ ਨੰੂ ਰਜਵਾੜੇ ਦਾ ਸਰਦਾਰ ਬਣਾ ਿਦੱਤਾ ਤੇ ਸੇਰ ਨੰੂ ਆਪਣੀ ਹੱਥੀ ਿਨਡਰਤਾ ਨਾਲ ਮਾਰਨ ਕਰਕੇ ਉਹਨਾਦਾ ਨਾਮ ਹਰੀ ਿਸੰਘ ਓੁਪਲ ਤੋ ਹਰੀ ਿਸੰਘ ਨਲਵੇ ਨਾਲ ਮਸਹੂਰ ਹੋਿੲਆਂ।
ਨਲਵਾ="ਸੇਰ ਨੰੂ ਮਾਰਨ ਵਾਲਾ"








