ਬੇਨਤੀ

Tejjot

Elite
ਵਾਰ ਵਾਰ ਕਹਿੰਦਾ ਚੰਗਾ ਨੀ ਲੱਗਦਾ,ਇਕੋ ਵਾਰੀ ਕਹਿ ਰਿਹਾ ਹਾਂ
ਹੋਰ ਨਾ ਢਾਹ ਜੁਲਮ ਸਾਡੇ ਤੇ, ਹਾਲੇ ਪਿਛਲੀਆਂ ਪੀੜਾਂ ਸਹਿ ਰਿਹਾ ਹਾਂ
ਹੱਥ ਜੋੜ ਕੇ ਬੇਨਤੀ ਏ,ਮੰਨ ਲੈ ਸਾਡੀ ਇਹ ਗੱਲ ਨੀ
ਦੁੱਖੀ ਹੈ ਅੱਜ ਕੱਲ ਤੇਜ ਤੇਰਾ,ਤੂੰ ਹੋਰ ਨਾ ਲਾਹ ਖੱਲ ਨੀ
 
Top