ਸਭ ਅਰਮਾਂ ਤੋੜ ਗਈ!

Vehlalikhari

@£w@¥$v€h£@
ਓਹਨੂੰ ਛੱਡਣਾ ਤਾਂ ਨੀ ਚਾਹੁੰਦਾ ਸੀ ਯਾਰੋ,
ਬੱਸ ਓਹਦਾ ਕੇਹਾ ਹੀ ਮੋੜ ਨੀ ਸਕਿਆ..
ਓਹ ਪਲਾਂ ਵਿੱਚ ਵੇਹ੍ਲੇ ਦੇ ਸਭ ਅਰਮਾਂ ਤੋੜ ਗਈ,
ਮੈਂ ਤਾਂ ਚਾਹ ਕੇ ਵੀ ਓਹਦੀ ਅੱਖ ਚੋੰ ਅੱਥਰੂ ਰੋੜ ਨੀ ਸਕਿਆ...????
 
Top