ਇਥੇ ਅਮੀਰ ਹਥ ਪੈ ਗਈ ਆ

ਇਥੇ ਅਮੀਰ ਹਥ ਪੈ ਗਈ ਆ ਗਰੀਬ ਦੇ ਸਾਹਾ ਦੀ ਡੋਰ ...
ਕਲਯੁਗ ਦਾ ਜਮਾਨਾ ਹੈ ਦਿਨ ਦਿਹਾੜੇ ਫਿਰਦੇ ਚੋਰ ...
ਮਾਰਕੀਟ ਦੇ ਸੇਅਰ ਵਾਂਗੂ ਦੱਬ ਚਲਇਆ ਆਮ ਇਨਸਾਨ ....
ਲੈਕੇ ਕਟੋਰਾ ਸਚ ਦਾ ਇਥੇ ਫਿਰਦੇ ਬੜੇ ਬੇਈਮਾਨ
 
Top