ਦਾਦੀ & ਪੱਪੂ

Student of kalgidhar

Prime VIP
Staff member
ਪੱਪੂ :- ਦਾਦੀ ਜੀ ਨੀਦ ਨਹੀਂ ਆ ਰਹੀ ਮੈ tv ਦੇਖਲਾ?
.
ਦਾਦੀ :- ਮੇਰੇ ਨਾਲ ਗੱਲਾ ਕਰਲਾ ਪੁੱਤ
.
ਪੱਪੂ :- ਦਾਦੀ ਜੀ ਕੀ ਅਸੀਂ ਸਾਰੀ ਉਮਰ 6 ਹੀ ਰਹਾਗੇ ?
ਤੁਸੀਂ, ਮੰਮੀ, ਡੈਡੀ, ਭੈਣ, ਮੈ ਤੇ ਆਪਣੀ ਬਿੱਲੀ
.
ਦਾਦੀ :- ਨਹੀਂ ਪੁੱਤ ਕੱਲ ਨੂੰ ਤੇਰੇ ਲਈ ਡੋਗੀ ???? ਲੈ ਆਉਣਾ ਹੋ ਗਏ ਨਾ ਆਪਾਂ 7
.
ਪੱਪੂ :- ਪਰ ਡੋਗੀ ਤਾਂ ਬਿੱਲੀ ਨੂੰ ਖਾ ਜਾਵੇਗਾ ਆਪਾਂ ਫੇਰ 6 ਰਹਿ ਜਾਣਾ....
.
ਦਾਦੀ :- ਨਹੀਂ ਪੁੱਤ ਫੇਰ ਤੇਰਾਂ ਵਿਆਹ ਹੋ ਜਾਣਾ ਆਪਾ ਫੇਰ 7 ਹੋ ਜਾਣਾ....
.
ਪੱਪੂ :- ਫੇਰ ਭੈਣ ਦਾ ਵਿਆਹ ਹੋ ਜਾਣਾ ਉਹ ਚਲੀ ਜਾਵੇਗੀ ਆਪਾ ਫੇਰ 6 ਰਹਿ ਜਾਣਾ......
.
ਦਾਦੀ :- ਪੁੱਤ ਫੇਰ ਤੇਰੇ ਮੁੰਡਾ ਹੋ ਜਾਣਾ ਆਪਾ ਫੇਰ 7 ਹੋ ਜਾਣਾ......
.
ਪੱਪੂ :- ਉਦੋਂ ਤੱਕ ਤੁਸੀਂ ਮਰ ਜਾਣਾ ਆਪਾ ਫੇਰ 6 ਰਹਿ ਜਾਣਾ.....
.
ਦਾਦੀ :- ਜਾ ਕੁਤਿਆ ਤੂੰ tv ਹੀ ਦੇਖਲਾ......????
 
Top