ਨੀਲਾਮ

ਸ਼ੁੱਭਾਅ ਨੂੰ ਉੱਠਦੇ ਸਾਰ ਮੰਜਿਲ ਵੱਲ ਰੁਖ ਕਰਦਾ,
ਜਿੰਦਗੀ ਦੇ ਹਰ ਮੌੜ ਤੇ ਸਾਮ ਹੋ ਜਾਂਦੀ ਏ,

ਗੁਨਾਹਾ ਵਿੱਚ ਇੰਨਸਾਨ ਇੰਨਾ ਬਰਵਾਦ ਨੀ ਹੁੰਦਾ,
ਪਿਆਰ ਚ' ਜਿੰਦਗੀ ਬਦਨਾਮ ਹੋ ਜਾਦੀ ਏ,

ਅੱਜ ਦਾ ਸੁੱਪਨਾ ਵਿੱਚ ਹੀ ਟੁੱਟ ਗਿਆ ਮੇਰਾ,
ਕਿਵੇ ਦੇਖਾ ਫਿਰ ਮੈਂ ਕੱਲ ਦੇ ਸੁੱਪਨੇ,

ਹੁੱਣ ਦੁੱਖਾਂ ਦੇ ਨਾਲ ਪਿਆਰ ਏ ਮੈਨੂੰ ਦੋਸਤੋ,
ਕਿਉਕੀ ਖੁਸ ਹੋਣ ਤੋਂ ਪਹਿਲਾ ਮੇਰੀ ਹਰ ਖੁੱਸੀ ਨੀਲਾਮ ਹੋ ਜਾਂਦੀ ਏ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top