ਸੁੱਕ ਕੇ

Tejjot

Elite
ਵਿੱਛੜ ਕੇ ਵੀ ਦਿਲ ਚ ਜਿਉਂਦੀ ਆਸ ਮਿਲਣ ਦੀ
ਰੋਹੀਆਂ ਚ ਸੁੱਕ ਕੇ ਨਹੀਂ ਛੱਡੀ ਆਸ ਖਿਲਣ ਦੀ @ਤੇਜੀ
 
Top