ਨਾਂ

Tejjot

Elite
ਕੁੱਝ ਸ਼ੋਦੇ ਮੇਰੇ ਯਾਰ ਨੇ,ਜਿਹੜੇ ਵਾਸਤਾ ਉਹਦਾ ਪਾ ਦਿੰਦੇ
ਕਿੰਨੀ ਵਾਰ ਭੁਲਾਉਣਾ
ਚਾਹਿਆ,ਨਾਂ ਹਰ ਵਾਰੀ ਜੁਬਾਨ ਤੇ ਲਿਆ ਦਿੰਦੇ.*ਤੇਜੀ
 
Top