ਤੇਰੇ ਦੇਸ਼ ਦਾ ਭਗਤ ਕੈਸਾ ਹਾਲ ਹੋਇਆ ਡਰ ਦਿਨੇ ਵੀ ਲੱਗਦੈ ਤੁਰਦਿਆਂ ਤੋਂ ਜ਼ਿੰਦਾ ਬੰਦੇ ਦੀ ਗੱਲ ਤਾਂ ਛੱਡੋ ਯਾਰੋ ਲੋਕੀਂ ਕਫਨ ਪਏ ਖਿੱਚਦੇ ਮੁਰਦਿਆਂ ਤੋਂ ਕੋਈ ਕਰੇ ਤਰਸ ਨਾ ਕਣੀ ਜਿੰਨਾ ਰੋਟੀ ਟੁੱਕਰ ਦੇ ਪਿੱਛੇ ਝੁਰਦਿਆਂ ਤੋਂ ਜੈਲੀ ਬਹੁਤੀ ਕੋਈ ਲੱਮੀ ਨਾ ਆਸ ਰੱਖੀਂ ਇਹਨਾਂ ਮੋਮ ਦੇ ਪੁਤਲਿਆਂ...