ਜੋ ਕੁਜ ਵੀ ਮੈਂ ਮੰਗਿਆ ਰੱਬ ਤੋਂ ਕੁਜ ਵੀ ਤਾਂ ਨਹੀ ਛੇਤੀ ਮਿਲਿਆ ਅਾਪਣਿਅਾਂ ਹੀ ਠੱਗਿਐ ਮੈਨੂ ਜਿਹੜਾ ਮਿਲਿਆ, ਭੇਤੀ ਮਿਲਿਆ ਬਾਪੂ ਨੂੰ ਪਿੰਡ ਮਿਲਣ ਗਿਆ ਜਦ ਮੈਨੂ ਕਰਦਾ ਖੇਤੀ ਮਿਲਿਆ ਤਾਇਆ ਮਿਲਿਆ ਟੋਕੇ ਕੋਲੇ ਛੁਰੀ ਨੂੰ ਲੌਂਦਾ ਰੇਤੀ ਮਿਲਿਆ ...Zaildar Pargat Singh