ਅਸੀਂ ਅਪਨਾ ਆਪ ਗਵਾ ਕੇ ਵੇਖ ਲਿਆ ...

ਕੋਈ ਕਹਿੰਦਾ ਓਹਨਾਂ ਅਪਨਾ ਦਿੱਲ ਪਰਚਾ ਕੇ ਵੇਖ ਲਿਆ,
ਊਹ ਕਹਿੰਦੇ ਅਸੀਂ ਸਭ ਨੂੰ ਆਜ਼ਮਾ ਕੇ ਵੇਖ ਲਿਆ,
ਊਹਨਾਂ ਦੇ ਪੈਰਾਂ ਵਿੱਚ ਵੀ ਨਾ ਜਗਾਹ ਮਿਲੀ ਸਾਨੂੰ,
ਅਸੀਂ ਹਰ ਥਾਂ ਤੇ ਸਿਰ ਝੁਕਾ ਕੇ ਵੇਖ ਲਿਆ ,
ਬਿਨਾਂ ਊਹਨਾਂ ਦੇ ਇਸ ਦਿੱਲ ਨੂੰ ਕਰਾਰ ਨਈ ਆਉਨਾ ,
ਅਸੀਂ ਅਪਨਾ ਆਪ ਗਵਾ ਕੇ ਵੇਖ ਲਿਆ - ਅਸੀਂ ਅਪਨਾ ਆਪ ਗਵਾ ਕੇ ਵੇਖ ਲਿਆ ...
 
Top