ਮੇਹਫਿਲਾਂ ਦੀ ਰੌਣਕ

ਜਿਹੜਾ ਮੇਹਫਿਲਾਂ ਦੀ ਰੌਣਕ ਹੁੰਦਾਂ ਸੀ ਕਿੰਝ ਲੰਘਦਾ ਵਕਤ ਉਸ ਕੱਲੇ ਦਾ..
ਕੁਝ ਪੁਛਣ ਤੇ ਵੀ ਦੱਸਦਾ ਨਹੀਂ ਲਾਏ ਖੁਦ ਨੂੰ ਰੋਗ ਅਵਲੇ ਦਾ ...
ਹਰ ਸਾਂਹ ਨਾਲ ਤੈਨੂੰ ਯਾਦ ਕਰੇ ਨਾਲੇ ਪਲ ਪਲ ਮਾਰ ਕੇ ਓਹ ਜਿਉਂਦਾ ਹੈ ...
ਬਾਕੀ ਤਾਂ ਕਿਸੇ ਤੋਂ ਆਸ ਨਹੀਂ ਤੂੰ ਵੀ ਹਾਲ ਨਾ ਪੁਛੀਆ ਝੱਲੇ ਦਾ ......
 
Top