ਤੂ ਸੋਚ-ਸੋਚ ਕਰੀ ਜਾਵੇ ਵੱਖ ਨੀ

gunnu13

Member
ਗਲ ਗਲ ਤੇ ਕਲੇਸ਼ ਕਰੀ ਜਾਵੇ ਜਿਦ ਆਪਨੀ ਮਨਾਵੇ ਮੈ ਨਿਤ ਦੀਆ ਲੜਾਈਆ ਤੋ ਗਿਆ ਅਕ ਨੀ, ਸ਼ੋਕ ਤੇਰੇਆ ਦਾ ਕਰਕੇ ਆਪਨੇ ਚਾਅ ਮਾਰੀ ਜਾਵਾ ਤੁ ਸੋਚ-ਸੋਚ ਕਰੀ ਜਾਵੇ ਵੱਖ ਨੀ,ਤੂ ਆਖਦੀ ਏ ਮੈ ਜਤਾੳਦਾਂ ਹਕ ਨੀ,ਆ ਕੇ ਤਕ ਮੇਰਾ ਜੇਰਾ ਜਿਹਦੇ ਪਲੇ ਰਿਆ ਕੱਖ ਨਈ, ਮਾ ਬਾਪ ਲਈ ਨਾ ਟਾਇਮ ਕਡਾ ਯਾਰ ਆਪਨੇ ਮੈ ਛਡਾ,ਜਿਨਾ ਤੇਰੇ ਅਗੇ ਗਏ ਝੁਕ ਨੀ ਅਜ ਲਗਦਾ ਆ ਦੁਖ, ਬੋਲ ਆਪਨੇ ਮਨਾਵੇ ਮੇਰੀ ਇਕ ਨਾ ਤੁ ਮਨੇ ਫੇਰ ਵੀ ਮੈ ਤੇਰੇ ਲਈ ਜਿੰਦ ਵਾਰੀ ਜਾਵਾ,ਤੇਰਾ ਪਿਆਰ ਨਇੳ ਸਚਾ ਇਹ ਗਲ ਤੇਰੇ ਕੋਲੋ ਸੁਨਣ ਤੋ ਪਿਹਲਾ ਸੰਧੂ ਮਰ ਕਿੳ ਨਾ ਜਾਵਾ ... ਦੋ ਬੋਲ ਅਖੀਰ ਵਿਚ ਕਿਹੰਦਾ ਜਾਵਾ ਪਿਆਰ ਦਿਮਾਗ ਦੀਆ ਸੋਚਾ ਨਾਲ ਹੁੰਦਾ ਨਈੳ ਸਚਾ ਪਿਆਰ ਕਿਹ ਕੇ ਦਿਖਾਵੇ ਅਸੀ ਮਰ ਮਰ ਜਾਈਏ ਤੁ ਦਿਲੋ ਸਮਝੇ ਜੇ ਪਿਆਰ ਰੂਹ ਛਡ ਮੇਰਾ ਜਿਸਮ ਰੁਹ ਤੇਰੀ ਨਾਲ ਇਕ ਮਿਕ ਹੋ ਜਾਵੇ ਫੇਰ ਲਬ ਕੇ ਤੁ ਦੇਖੀ ਬੋਲ ਪੜ ਕੇ ਤੁ ਵੇਖੀ ਪਿਆਰ ਮੇਰੇ ਨਾਲ ਰੁਹ ਤੇਰੀ ਇਹਨਾ ਪਾਵੇ ਤੂ ਆਪਨੇ ਹਿ ਆਪ ਤੋ ਬੇਗਾਨੀ ਹੋਈ ਜਾਵੇ

ਜਗਦੀਪ ਸਿੰਘ ਸੰਧੂ
 
Top