ਤੂੰ ਹੀ ਸਰਬ-ਸਵਾਸ ਉਚਾਰੇ

~Guri_Gholia~

ਤੂੰ ਟੋਲਣ
ਧੁਨੀ ਅਤੇ ਧਰਵਾਸ ਉਚਾਰੇ
ਧਰਤੀ ਪੌਣ ਆਕਾਸ ਉਚਾਰੇ
ਜਪੁਜੀ ਤੇ ਰਹਿਰਾਸ ਉਚਾਰੇ
ਤੂੰ ਹੀ ਸਰਬ-ਸਵਾਸ ਉਚਾਰੇ ~
~ ਰਾਣੀਤੱਤ
 
Top