ਸੱਚੀਂ ਮਰਨ ਕਿਨਾਰੇ ਕਰ ਦਿੱਤਾ,

Jeeta Kaint

Jeeta Kaint @
ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ-ਕਹਿ ਹੱਸਦੀ ਰਹਿੰਦੀ ਸੀ
.
ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ
 
Top