ਠੋਕਰ ਤੇ ਰੱਖ ਦੁਨੀਆਂ ਨੂੰ

ਜੇ ਦਿਲ ਵਿਚ ਹੌਸਲਾ ਹੈ ਅਤੇ ਜਿਗਰ ਵਿਚ ਦਮ ਹੈ
ਤੇ ਬਣਾ ਆਪਣੇ ਵਖਰੇ ਰਾਹ ਫਤੇਂਹ ਕਰ ਮੰਜ਼ਲਾ ਚੁਣੀਆ ਨੂੰ

ਇਥੇ ਝੁਕਦੇ ਨੂੰ ਝੁਕਾਉਦੇ ਨੇ ਲੋਕ 'ਦਦਰਾਲਾ’ ਜੇ ਸਿਰ ਚੱਕ ਕੇ ਜੀਣਾ ਤੇ ਠੋਕਰ ਉਤੇ ਰੱਖ ਦੁਨੀਆਂ ਨੂੰ
....... ਜਗੀਰਪੁਰੀਆਂ
 
Top