ਕਿਰਸਾਨ ਡੁੱਬਦਾ ਜਾ ਰਿਹਾ

~Guri_Gholia~

ਤੂੰ ਟੋਲਣ
ਬਾਹਰਲੀਆਂ ਕਣੀਆਂ ਛਤਰੀ ਨੇ ਰੋਕ ਲਈਆਂ |
ਚੱਤੋ-ਪਹਿਰ ਅੰਦਰ ਹੁੰਦੀ ਬਾਰਿਸ਼ ਲਈ ਵੀ ਕੋਈ ਛਤਰੀ ਹੁੰਦੀ |
ਕਿਰਸਾਨ ਡੁੱਬਦਾ ਜਾ ਰਿਹਾ | ~ ਹਰਮਨ ਜੀਤ

 
Top