ਕੁੱਤਾ ਰਾਜ

ਕੁੱਤਾ ਰਾਜ ਬਹਾਲੀਐ, ਫਿਰ ਚੱਕੀ ਚੱਟੇ।
ਸੱਪੇ ਦੁੱਧ ਪਿਆਲੀਏ, ਵਿਹੁ ਮੁੱਖ ਥੀਂ ਸੱਟੇ।
ਪੱਥਰ ਪਾਣੀ ਰੱਖੀਐ, ਮਨ ਹਠ ਨਾ ਘੱਟੇ।
ਚੋਆ ਚੰਦਨ ਪਰ ਰਹੈ, ਖਰੁ ਖੇਹ ਪਲੱਟੇ।
 
  • Like
Reactions: Era
Similar threads
Top