KARAN
Prime VIP
ਚਿਣਗਾਂ ਨੂ ਪੱਖੀਆਂ ਝੂਲਾਈ ਜਾ ਰਹੇ ਨੇ
ਬਲਦੀਆਂ ਵਿਚ ਤੇਲ ਪਾਈ ਜਾ ਰਹੇ ਨੇ
ਮੁਰਦੇ ਵੀ ਫੂਕਣ ਤੋ ਜਿਹੜੇ ਡਰ ਰਹੇ ਸੀ
ਅੱਜ ਜੀਂਦਿਆਂ ਨੂ ਅੱਗ ਲਾਈ ਜਾ ਰਹੇ ਨੇ
ਕਿਸ ਤਰਫ ਰਸਤਾ, ਮੰਜ਼ਿਲ ਕਿਸ ਤਰਫ
ਕਿਸ ਤਰਫ ਨੂ ਇਹ ਸ਼ੁਦਾਈ ਜਾ ਰਹੇ ਨੇ
ਜਿਸ ਗਲੇ ਨੂ ਪਾ ਰਹੇ ਗਲਵੱਕੜੀਆਂ ਸੀ
ਸਾੜ ਕੇ ਅੱਜ, ਟੈਰ ਪਾਈ ਜਾ ਰਹੇ ਨੇ
ਮਜ਼ਹਬਾਂ ਦੀ ਅੱਗ ਸੇਕਣ ਦੇ ਬਹਾਨੇ ਹੀ
ਏ ਕਈ ਚਰਾਗ਼ਾਂ ਨੂ ਬੁਝਾਈ ਜਾ ਰਹੇ ਨੇ
ਰੋਕ ਲਓ ਜੇ ਰੋਕ ਸਕਦੇ ਹੋ ਇਹ ਮੰਜ਼ਰ
ਮੁਰਦੇ ਫਿਰ ਤੋਂ ਸਿਰ ਉਠਾਈ ਜਾ ਰਹੇ ਨੇ .... Zaildar Pargat Singh
ਬਲਦੀਆਂ ਵਿਚ ਤੇਲ ਪਾਈ ਜਾ ਰਹੇ ਨੇ
ਮੁਰਦੇ ਵੀ ਫੂਕਣ ਤੋ ਜਿਹੜੇ ਡਰ ਰਹੇ ਸੀ
ਅੱਜ ਜੀਂਦਿਆਂ ਨੂ ਅੱਗ ਲਾਈ ਜਾ ਰਹੇ ਨੇ
ਕਿਸ ਤਰਫ ਰਸਤਾ, ਮੰਜ਼ਿਲ ਕਿਸ ਤਰਫ
ਕਿਸ ਤਰਫ ਨੂ ਇਹ ਸ਼ੁਦਾਈ ਜਾ ਰਹੇ ਨੇ
ਜਿਸ ਗਲੇ ਨੂ ਪਾ ਰਹੇ ਗਲਵੱਕੜੀਆਂ ਸੀ
ਸਾੜ ਕੇ ਅੱਜ, ਟੈਰ ਪਾਈ ਜਾ ਰਹੇ ਨੇ
ਮਜ਼ਹਬਾਂ ਦੀ ਅੱਗ ਸੇਕਣ ਦੇ ਬਹਾਨੇ ਹੀ
ਏ ਕਈ ਚਰਾਗ਼ਾਂ ਨੂ ਬੁਝਾਈ ਜਾ ਰਹੇ ਨੇ
ਰੋਕ ਲਓ ਜੇ ਰੋਕ ਸਕਦੇ ਹੋ ਇਹ ਮੰਜ਼ਰ
ਮੁਰਦੇ ਫਿਰ ਤੋਂ ਸਿਰ ਉਠਾਈ ਜਾ ਰਹੇ ਨੇ .... Zaildar Pargat Singh