ਟੁੱਟ ਗਈਆਂ ਬੋਲੀਆਂ ਦੇ ਕੱਚ

~Guri_Gholia~

ਤੂੰ ਟੋਲਣ
ਕਦੇ ਆਰੀਆ, ਦਰਾਵੜਾਂ ਦੇ ਝੁੰਡ ਵਿੱਚ ਵੜਾਂ
ਕਦੇ ਮੱਕੇ ਦੀਆਂ ਖ਼ੁਸ਼ਕ ਪਹਾੜੀਆਂ 'ਤੇ ਚੜ੍ਹਾਂ
ਨਿੱਕੇ ਨੈਣਾਂ ਵਿੱਚ ਵੱਡੇ ਵੱਡੇ ਸੱਚ ਸਾਂਭ ਲਏ
ਨੀਂ ਮੈਂ ਟੁੱਟ ਗਈਆਂ ਬੋਲੀਆਂ ਦੇ ਕੱਚ ਸਾਂਭ ਲਏ ~

ਰਾਣੀ ਤੱਤ
 
Top