ਬੁਲਟ ਤੇ ਨਜਾਰੇ ....

ਜੇ ਤੂੰ ਲੈਣੇ ਬੁਲਟ ਤੇ ਨਜਾਰੇ
ਹਥ ਘੁੱਟ ਕੇ ਪਾਈਂ ਮੁਟਿਆਰੇ
ਧੁੱਕ ਧੁੱਕ ਕਰ ਜਦੋਂ ਐਨੇ ਚਲਣਾ
ਕੋਈ ਸੜਕ ਤੇ ਨਾ ਐਧੇ ਨਾਲ ਰਲਣਾ

ਵੈਲੀ ਯਾਰ ਦੀ ਸਵਾਰੀ ਏਹੋ ਪੱਕੀ ਬੱਲੀਏ
ਝੂਟੇ ਲੈਣ ਨੂੰ ਸਵਾਰੀ ਏਹੋ ਰਖੀ ਬੱਲੀਏ....

"ਬਾਗੀ"
 
Top