ਸੋਚ ਸਮਝ ਕੇ ਅਲ੍ਹੜੇ...

ਯਾਰੀ ਲਾਵੀਂ ਸੋਚ ਸਮਝ ਕੇ ਅਲ੍ਹੜੇ
ਪੱਲੇ ਯਾਰ ਦੇ ਕੋਈ ਨਾ ਜਗੀਰ ਏ
ਮੇਰੇ ਆਪਣੇ ਈ ਮੈਥੋਂ ਰੁੱਸੇ ਰੇਹਂਦੇ
ਐਦਾਂ ਦੀ ਚੰਦਰੀ ਤਕ਼ਦੀਰ ਏ
ਜੋ ਨਾ ਵਿੱਕਦਾ ਕਿਸੇ ਬਜਾਰ ਵਿੱਚ
ਹਿੱਸੇ ਬਸ ਮੇਹਂਗਾ ਓਹੀ ਜਮੀਰ ਏ

ਯਾਰੀ ਲਾਵੀਂ ਸੋਚ ਸਮਝ ਕੇ ਅਲ੍ਹੜੇ
ਪੱਲੇ ਯਾਰ ਦੇ ਕੋਈ ਨਾ ਜਗੀਰ ਏ.....

"ਬਾਗੀ"
 
Top