ਅੱਜ ਪੀਜੇ ਬਰਗਰ ਖਾ ਕੇ ਬੜੀ ਮੋਡਰਨ ਬਣੀ ਫਿਰਦੀ ਏ.ਓਹ ਦਿਨ ਭੁੱਲ ਗਈ........ ਜਦੋ ਖਾਲੀ ਬੋਤਲਾ ਵੇਚ ਕੇ ਪਾਪੜ ਖਾਂਦੀ ਸੀ ਤੇ ਕਹਿੰਦੀ ਸੀ ਭਾਈ ਭਾਈ ਖੱਟਾ ਜਿਆਦਾ ਪਾਈ