ਤੇਰੀ ਇੱਕ ਝਲਕ ਦੀ ਖਾਤਿਰ ਗੁਆ ਲਏ ਨੈਣ ਜਿਹਨਾਂ ਨੇਂ ਉਹਨਾਂ ਚਾਨਣ ਦੇ ਸ਼ੈਦਾਈਆਂ ਚ ਮੇਰਾ ਨਾਮ ਆਉਂਦਾ ਹੈ.. ਸੁਖਵਿੰਦਰ ਅੰਮਿ੍ਤ