*ਵਕਤ ਸਾਡਾ ਵੀ ਆਉਣਾ ਏ*

[Gur-e]

Prime VIP
ਵਕਤ ਸਾਡਾ ਵੀ ਆਉਣਾ ਏ, ਗੱਲਾਂ ਦਿਲ ਵਿੱਚ ਰੱਖੀਆਂ ਸਾਂਭ ਕੇ
ਮੂੰਹ ਸਾਰਿਆਂ ਦੇ ਮੋੜ ਦੇਣੇ ਨੇ, ਜਿਹੜੇ ਲੰਘ ਦੇ ਤਾਹਨੇ ਮਾਰ-ਮਾਰ ਕੇ
 
  • Like
Reactions: Era
Top