ਸਚ ਤੋਂ ਐਂਵੇਂ ਅੰਨ੍ਜਾਂਨ ਨਾ ਬਣ ਗਲੀ ਬਾਤੀਂ ਮਹਾਂਨ ਨਾ ਬਣ ਦਿਲ ਚੋਂ ਖੁਦੀ ਗੁਮਾਨ ਨੂੰ ਕਢ ਦੇ ਇਨਸਾਨ ਹੀ ਰਹਿ ਭਗਵਾਨ ਨਾ ਬਣ